ਸ਼੍ਰੀ ਗੁਰੁ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ ਕੱਢਿਆ ਗਿਆ।


21 ਫਰਵਰੀ, 2016
(ਕੁਲਦੀਪ  ਚੰਦ  ) ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅੱਜ 22 ਫਰਵਰੀ 2016 ਨੂੰ ਨੰਗਲ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ਼ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਵਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ  ਪ੍ਰਧਾਨ ਦੋਲਤ ਉਪ ਪ੍ਰਧਾਨ ਸੁਰਿੰਦਰ ਪੰਮਾ, ਹਰਪਾਲ ਭਸੀਨ, ਜਨਰਲ ਸਕੱਤਰ ਤਰਸੇਮ ਚੰਦ, ਬਿਕਾਨੂੰ ਰਾਮ, ਸਰਦਾਰੀ ਲਾਲ, ਚੰਨਣ ਸਿੰਘ, ਸੁਰਜੀਤ ਸਿੰਘ, ਤੁਲਸੀ ਰਾਮ ਮੱਟੂ, ਨਿਰਮਲ ਸਿੰਘ, ਸ਼ਿਵ ਕੁਮਾਰ, ਸਤਪਾਲ, ਅਸ਼ਵਨੀ ਕੁਮਾਰ, ਰਿੰਕੂ, ਕੇਵਲ ਕੁਮਾਰ, ਬਿਹਾਰੀ ਲਾਲ, ਅਸ਼ੋਕ ਕੁਮਾਰ, ਸਰਦਾਰੀ ਲਾਲ, ਰਾਮ ਆਸਰਾ, ਮਨੋਜ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਦਰਸ਼ਨ ਸਿੰਘ ਲੁਡਣ, ਵਿਜੇ ਕੁਮਾਰ, ਆਤਮਾ ਰਾਮ, ਸੰਸਾਰ ਚੰਦ, ਡਾਕਟਰ ਬਨਾਰਸੀ ਦਾਸ, ਚਮਨ ਲਾਲ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਕੁਲਦੀਪ ਚੰਦ, ਮੰਗਤ ਰਾਮ, ਅਮ੍ਰਿਤਪਾਲ ਸਿੰਘ ਅੰਕੂ,  ਅੰਕੁਰ, ਤਰਸੇਮ ਚੰਦ, ਮਨਜੀਤ ਸਿੰਘ, ਯਸ਼ਪਾਲ, ਮਨਜੀਤ ਕੁਮਾਰ, ਤਰਸੇਮ ਚੰਦ, ਵਿਜੇ ਕੁਮਾਰ, ਮਲਕੀਤ ਸਿੰਘ, ਸ਼ਿੰਦਰਪਾਲ, ਰਿਕੀ, ਵਿਜੈ ਕੁਮਾਰ, ਜਸਵੰਤ ਕੁਮਾਰ, ਸ਼ੀਸ਼ ਕੁਮਾਰ, ਮਾਸਟਰ ਦੇਵਰਾਜ, ਸੁਮਨ ਦੇਵੀ, ਅਮ੍ਰਿਤਾ, ਅਨੀਤਾ, ਹਰਪ੍ਰੀਤ ਸੰਧੂ, ਕਮਲਾ ਦੇਵੀ, ਕਮਲੇਸ਼ ਦੇਵੀ, ਕੰਚਨ, ਕੋਸ਼ਲਿਆ, ਕਮਲੇਸ਼, ਕਿਰਨ, ਅਨੀਤਾ, ਚੰਚਲ ਦੇਵੀ, ਸੁਨੀਤਾ ਦੇਵੀ, ਮਧੂ, ਤ੍ਰਿਪਤਾ ਦੇਵੀ, ਜਸਵਿੰਦਰ ਕੌਰ, ਕ੍ਰਿਸ਼ਨਾ, ਸਵਿਤਰੀ ਦੇਵੀ, ਰਾਣੀ, ਕਸ਼ਮੀਰ ਕੌਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂ ਜਿਨ੍ਹਾਂ ਵਿੱਚ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਾਣਾ ਕੇ ਪੀ ਸਿੰਘ, ਭਾਜਪਾ ਆਗੂ ਵਿਪਨ ਸ਼ਰਮਾ, ਸਨਾਤਨ ਧਰਮ ਸਭਾ ਪ੍ਰਧਾਨ ਰਮੇਸ਼ ਗੁਲਾਟੀ, ਮਿਉਂਸਿਪਲ ਕੌਂਸਲਰ ਅੰਜੂ ਬਾਲਾ, ਸੰਜੇ ਸਾਹਨੀ, ਸੋਨੀਆ ਸੈਣੀ, ਅਸ਼ੋਕ ਸੈਣੀ, ਰਾਕੇਸ਼ ਨਈਅਰ, ਰਾਜੀ ਖੰਨਾ, ਅਸ਼ੋਕ ਸਵਾਮੀਪੁਰ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਨਗਰ ਕੀਰਤਨ ਦਾ ਰਸਤੇ ਵਿੱਚ ਸੰਗਤਾ ਵਲੋਂ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਪ੍ਰਸ਼ਾਦ ਵਰਤਾਇਆ ਗਿਆ। ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਨੰਗਲ ਤੋਂ ਸ਼ੁਰੂ ਹੋਕੇ ਮੇਨ ਮਾਰਕੀਟ ਹੁੰਦੇ ਹੋਏ, ਮਹਾਂਵੀਰ ਮਾਰਕੀਟ, ਅੱਡਾ ਮਾਰਕੀਟ, ਟਰੱਕ ਯੂਨੀਅਨ ਚੌਂਕ ਹੋਕੇ ਸਟਾਫ ਕਲੱਬ, ਲਾਲ ਟੈਂਕੀ ਆਦਿ ਰਾਹੀਂ ਵਾਪਸ ਮੰਦਿਰ ਪਹੁੰਚਿਆ।                                                                                                                                                                                  .