|
|
ਸੋਹੰM |
|
ਸੋਹੰM |
ਪ੍ਰੀਤਮ ਬਾਹਰਾ ਦੀਆਂ ਕਵਿਤਾਵਾਂ |
|
ਤੋਬਾ ਤੋਬਾ ਮਾਲਕਾ ਮੈਨੂੰ ਮਾਫ
ਕਰੀਂ,
ਸਾਡੇ ਗੰਦਗੀ ਭਰੇ ਦਿਲਾਂ ਨੂੰ ਸਾਫ ਕਰੀਂ,
ਸ਼ਰਮਿੰਦਾ ਹਾਂ ਆਪਣੀਆਂ ਕੀਤੀਆਂ ਤੇ,
ਹੁਣ ਕਿੰਝ ਆਖੀਏ ਕਿ ਇਨਸਾਫ ਕਰੀ,
ਹਰ ਥਾਂ ਫੇਹਲ ਹਾਂ ਮੰਨ ਮੂੰਹ ਦੀ ਰੱਖਦੇ,
ਸਾਨੂੰ ਮੂਰਖਾਂ ਨੂੰ ਦਾਤਾ ਤੂੰ ਪਾਸਕਰੀਂ,
"ਪ੍ਰੀਤਮ
ਆਖੇ ਬਾਰੰਬਾਰ,
ਤੋਬਾ ਤੋਬਾ ਮਾਲਕਾ ਮੈਨੂੰ ਮਾਫ
ਕਰੀਂ
|
ਜਾਤ ਪਾਤ ਕੀ
ਹੈ....
ਸੁਣਿਆ ਕਹਿੰਦੇ ਇਜ ਜੱਟ,
ਪੰਡਤ,
ਲੋਹਾਰ ਤੇ ਇਹ ਚਮਾਰ,
ਉਹ ਸੱਜਣੋ ਇਹ ਦੱਸੋ ਇਨਸਾਨ ਬਦਲ ਜਾਂਦਾ ਹੈ,
ਕਰੇ ਕੋਈ ਵੀ ਜੇ ਕੰਮ ਕਾਰ,
"ਪ੍ਰੀਤਮ"
ਮੈ ਤਾਂ ਇਹ ਜਾਣਿਆ ਬੰਦਾ ਕੁਸ਼ ਵੀ ਨਹੀ,
ਜੇ ਨਹੀ ਆਪਸ
ਵਿੱਚ ਪਿਆਰ
|
|
|
|
|
|
|
|
|
|
|
|