UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

ਵਿਦਿਆ ਹੀ ਜੀਵਨ ਹੈ

 

15-05-2010

Education is a social learning process. Education is growth. Education is, not a preparation for life but education is the life. It honors you in prosperity and protects you in adversity. It’s the process of passing of knowledge from one generation to another. An educated person can listen to almost anything without losing his temper or self-confidence. The only key to the door of freedom is the education. Education is the only method to replace an empty mind with an open one. The education is a tree with bitter roots and sweet fruit. Whatever may be the aim, healthcare, poverty, unemployment, social welfare, human rights or any other constructive thing, the only “golden key “ for all these issues is “the Education”. Opening of a single door of a school is equal to closing a prison. Let’s work on the mool mantra prescribed by Dr. Ambedkar “Educate, organize and Agitate”.

Roop Sidhu

ਵਿਦਿਆ ਸਮਾਜਿਕ ਗਿਆਨ ਸਿਖਣ ਕਿਰਿਆ ਹੁੰਦੀ ਹੈ  ਵਿਦਿਆ ਹੀ ਤਰੱਕੀ ਹੈ  ਵਿਦਿਆ ਜੀਵਨ ਦੀ ਤਿਆਰੀ ਨਹੀ ਬਲਕਿ ਵਿਦਿਆ ਹੀ ਜੀਵਨ ਹੈ ਇਹ ਸੁੱਖ ਵੇਲੇ ਤੁਹਾਨੂੰ ਮਾਣ ਬਖਸ਼ਦੀ ਹੈ ਅਤੇ ਬੁਰੇ ਵਕਤ ਤੇ ਤੁਹਾਡੀ ਰੱਖਿਆ ਕਰਦੀ ਹੈ ਇਹ ਇੱਕ ਪੀੜੀ ਤੋਂ ਅਗਲੀ ਪੀੜੀ ਨੂੰ ਗਿਆਨ ਪਹੁੰਚਾਣ ਦੀ ਕਿਰਿਆ ਹੈ ਪੜਿਆ ਲਿਖਿਆ ਬੰਦਾ ਬਗੈਰ ਗੁੱਸਾ ਕੀਤੇ ਅਤੇ ਬਗੈਰ ਆਤਮ ਵਿਸ਼ਵਾਸ ਗਵਾਇਆਂ, ਹਰ ਤਰਾਂ ਦੀ ਗੱਲ ਸੁਣ ਅਤੇ ਬਰਦਾਸ਼ਤ ਕਰ ਸਕਦਾ ਹੈ ਅਜ਼ਾਦੀ ਦੇ ਦਰਵਾਜੇ ਦੀ ਇਕੋ ਇਕ ਕੁੰਜੀ ਵਿਦਿਆ ਹੀ ਹੁੰਦੀ ਹੈ ਖਾਲੀ ਦਿਮਾਗਾਂ ਨੂੰ ਖੁੱਲੇ ਦਿਮਾਗਾਂ ਵਿੱਚ ਬਦਲਣ ਦਾ ਕੇਵਲ ਇਕ ਹੀ ਤਰੀਕਾ ਹੈ ਵਿਦਿਆ  । ਵਿਦਿਆ ਕੌੜੀਆਂ ਜੜਾਂ ਅਤੇ ਮਿੱਠੜੇ ਫਲਾਂ ਵਾਲਾ ਦਰੱਖਤ ਹੁੰਦਾ ਹੈ ਸਾਡਾ ਨਿਸ਼ਾਨਾ ਭਾਵੇਂ ਕੁੱਝ ਵੀ ਹੋਵੇ, ਸਿਹਤਯਾਬੀ, ਗਰੀਬੀ, ਬੇਰੁਜ਼ਗਾਰੀ, ਸਮਾਜ ਸੁਧਾਰ, ਇਨਸਾਨੀ ਹੱਕ ਜਾਂ ਹੋਰ ਕੋਈ ਵੀ ਉਸਾਰੂ ਕੰਮ, ਇਹਨਾਂ ਸੱਭਨਾ ਵਾਸਤੇ ਸੋਨੇ ਦੀ ਕੂੰਜੀ ਸਿਰਫ ਵਿਦਿਆ ਹੀ ਹੈ ਸਕੂਲ ਦਾ ਇਕ ਦਰਵਾਜਾ ਖੋਲਣਾ ਇੱਕ ਜੇਲ ਬੰਦ ਕਰਵਾਉਣ ਬਰਾਬਰ ਹੂੰਦਾ ਹੈ  ਆਉ ਡਾਕਟਰ ਅੰਬੇਦਕਰ ਜੀ ਵਲੋਂ ਦਿੱਤੇ ਮੂਲ ਮੰਤਰ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਮੁਤਾਬਿਕ ਕੰਮ ਕਰੀਏ

ਰੂਪ ਸਿੱਧੂ

 

 

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ